✝️ Me teriya bhaliyaya da Shukarguzar ha khuda | Masih Song | Lyrics video | Brother Satnam Bhatti



#Masihgeet #Masihsong #Christiansongs #Holyspiritsong #Yahowageet #worshipsongs #Christiansongslyrics #Masihgeetlyrics #lyricsvideos #Zaboor

Worshiper – Brother Satnam Bhatti
Ministry – Sach Da Vachan Ministry

Me teriya bhaliyaya da Shukarguzar ha khuda Masih Geet Lyrics video. For more Masih Geet subscribe to our YouTube channal here 👇

Lyrics:-

Ethe nai preet vikhayi tu,
Ethe nai vaffa nibhayi nu,
Me tere Ehsana da, karzdar ha khuda
Me teriya bhaliyaya da, Shukarguzar ha khuda

Duniya do rangi, Istemal kar soot jawe
Bhala ho Yahova jehra tavi ucha chuk jawe
Hun tu kar istemal, Me taiyar ha khuda

Mere kamzoriya ch, baal ban aya e tu
Paap vicho chuk, Patwanta ch bithaya he tu
Me tetho khara nai vekhiya koi Orr e khuda

Mere wal guma da tufaan jado utheya
Uss nu mitaon lai, hath nu tu chukiya
Teri taakat bemisal, Aprampar e khuda

ਇਥੇ ਨਈ ਪ੍ਰੀਤ ਵਿਖਾਈ ਤੂੰ,
ਇਥੇ ਨਈ ਵਫ਼ਾ ਨਿਭਾਇ ਤੂੰ,
ਮੈ ਤੇਰੇ ਅਹਿਸਾਨਾਂ ਦਾ, ਕਰਜ਼ਦਾਰ ਹਾਂ ਖ਼ੁਦਾ
ਮੈ ਤੇਰੀਆਂ ਭਲਿਆਈਆਂ ਦਾ, ਸ਼ੁਕਰਗੁਜ਼ਾਰ ਹਾਂ ਖ਼ੁਦਾ

ਦੁਨੀਆਂ ਦੋ ਰੰਗੀ, ਇਸਤੇਮਾਲ ਕਰ ਸੂਟ ਜਾਵੇ
ਭਲਾ ਹੋ ਯਹੋਵਾ ਜਿਹੜਾ ਤਾਵੀ ਉਚਾ ਚੁੱਕ ਜਾਵੇ
ਹੁਣ ਤੂੰ ਕਰ ਇਸਤੇਮਾਲ, ਮੈ ਤਇਆਰ ਹਾਂ ਖ਼ੁਦਾ

ਮੇਰੀ ਕਮਜ਼ੋਰੀਆਂ ਚ, ਬਲ ਬਣ ਆਇਆ ਏ ਤੂੰ
ਪਾਪ ਵਿੱਚੋ ਚੁੱਕ, ਪਤਵੰਤਾ ਚ ਬਿਠਾਇਆ ਏ ਤੂੰ
ਮੈ ਤੈਥੋਂ ਖਰਾ ਨਈ ਵੇਖਿਆ ਕੋਈ ਹੋਰ ਏ ਖ਼ੁਦਾ

ਮੇਰੇ ਵਾਲ ਗ਼ਮਾਂ ਦਾ ਤੂਫ਼ਾਨ ਜਦੋ ਉਠਿਆਂ
ਉਸ ਨੂੰ ਮਿਟਾਉਣ ਲਈ, ਹੱਥ ਨੂੰ ਤੂੰ ਚੁੱਕਿਆਂ
ਤੇਰੀ ਤਾਕ਼ਤ ਬੇਮਿਸਾਲ, ਅਪਰਮਪਾਰ ਹੈ ਖ਼ੁਦਾ

Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use

source

2 Comments

Comments are closed.

© 2024 Lyrics MB - WordPress Theme by WPEnjoy