Amber (Lyrics Video Song l Harry l Mand Malout l Nayak l Jelly l PL Music l New Punjabi Song 2022



• SINGER HARRY

• LYRICS NAYAK

• COMPOSER HARRY AND JELLY

• MIXING AND MASTERING BY
MAND MALOUT

• MUSIC. PL MUSIC

• BEAT DESIGNING BY
PARVEEN RAJ AND LOVEPREET
TEASER DESIGNING BY

• PARVEEN RAJ

🙏LIKE AND SHARE AND COMMENT
AND SUBSCRIBE THA CHANNEL
🙏DESI RECORDS PL 🙏

HARRY

NAYAK

MAND MALOUT

PARVEEN RAJ

*ਬੱਦਲ ਸਾਡੇ ਪਿੰਡ ਦੇ ਮੁਡਿਆ ਖ਼ਤ ਵੀ ਤੈਨੂੰ ਲਿਖਦੇ ਨੇ
ਸੂਰਜ ਵੀ ਕਾਈਲ ਹੋਇਆ ਤਾਂ ਹੀ ਦਿਨ ਛੁਪਦੇ ਨੇ

ਤੇਰੀਆਂ ਯਾਦਾਂ ਨੇ ਖਾਲੀਈ*2
ਖਾਲੀਈ ਮੁਟਿਆਰ ਵੇ

ਆਜਾ ਤੈਨੂੰ ਸੇਰ ਕਰਾਵਾ ਅੰਬਰਾਂ ਤੋ ਪਾਰ ਵੇ
ਆਜਾ ਤੈਨੂੰ ਸੇਰ ਕਰਾਵਾ ਅੰਬਰਾਂ ਤੋ ਪਾਰ ਵੇ

*ਨਾਇਕਾ ਤੂੰ ਗਲ ਨਹੀਂ ਸੁਣਦਾ ਠੰਡੀਆਂ ਪਰਛਾਈਆਂ ਦੀ
ਜਾਕੇ ਕਿਥੇ ਲਾਵਾ ਅਰਜੀ ਤੇਰੀ ਅੜਬਾਇਆ ਦੀ *2

ਤਰਸਿਆ ਫੀਰਣ ਦੇਹਲਿਜਾ *2
ਗੇੜਾ ਤਾਂ ਮਾਰ ਵੇ

ਆਜਾ ਤੈਨੂੰ ਸੇਰ ਕਰਾਵਾ ਅੰਬਰਾਂ ਤੋ ਪਾਰ ਵੇ
ਆਜਾ ਤੈਨੂੰ ਸੇਰ ਕਰਾਵਾ ਅੰਬਰਾਂ ਤੋ ਪਾਰ ਵੇ

*ਪਤੇਆਂ ਤੇ ਪਈ ਤਰੇਲਾ ਧਰਤੀ ਨੂੰ ਛੋ ਜਾਵੇ
ਥਾਂ ਥਾਂ ਤੇ ਟੇਕਾ ਮੱਥੇ ਮੇਰਾ ਜੇ ਹੋ ਜਾਵੇ (*2)

ਤੇਥੋਂ ਮਲਵੇਣ ਸ਼ੋਦਾਇਆ
ਜਿੰਦੜੀ ਗਈ ਹਾਰ ਵੇ.

ਆਜਾ ਤੈਨੂੰ ਸੇਰ ਕਰਾਵਾ ਅੰਬਰਾਂ ਤੋ ਪਾਰ ਵੇ

source

25 Comments

Comments are closed.

© 2024 Lyrics MB - WordPress Theme by WPEnjoy